Monday, 13 May 2013

Maujan Pind Dian


Mother's Day

ਘਰ ਮਾਂ ਨੂੰ ਪਾਣੀ ਨੀ ਪੁਛਦੇ,
ਫੇਸਬੁੱਕ ਤੇ 'mother day' wish ਕਰਦੇ ਨੇ,
ਇਹ ਦੁਨੀਆਂ ਵਾਲੇ ਜੱਗ ਨੂੰ ਵਿਖਾਉਣ ਲ਼ਈ ਬੜੇ
ਤਮਾਸ਼ੇ ਕਰਦੇ ਨੇ ....Lehra